Ticker

6/recent/ticker-posts

Advertisement

Nagar Kirtan Dher pur 18.10.2018 || Open Punjabi


ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਨਗਰ ਕੀਰਤਨ ਪਿੰਡ ਧੀਰ ਪੁਰ ਤੋਂ ਸੰਤ ਗਿਰਧਾਰੀ ਨਾਥ ਜੀ ਦੀ ਰਹਿਨੁਮਾਈ ਹੇਠ ਵੱਖ-ਵੱਖ ਪਿੰਡਾਂ ਵਿਚ ਗਿਆ ਜਿਸ ਵਿਚ ਭਗਵਾਨ ਵਾਲਮੀਕਿ ਗਿਆਨ ਆਸ਼ਰਮ ਦੀ ਕਮੇਟੀ ਭਗਵਾਨ ਵਾਲਮੀਕਿ ਗਿਆਨ ਆਸ਼ਰਮ ਵੈਲਫੇਅਰ ਸੁਸਾਇਟੀ (ਰਜਿ:) ਧੀਰ ਅਤੇ ਸਮੂਹ ਸੰਗਤਾਂ ਅਤੇ ਨ੍ਰਿ ਵੀਰਾਂ ਨੇ ਸਹਿਜੋਗ ਦਿੱਤਾ| ਪ੍ਰਧਾਨ: ਬਲਵੀਰ ਸਿੰਘ, ਅਸ਼ੋਕ, ਲਵਲੀ, ਡਾ. ਜਸਵੀਰ, ਬਲਵੀਰ, ਲਵ,ਮੇਛੀ, ਗੁਲਜ਼ਾਰ, ਸੁਖਵਿੰਦਰ ਸਿੰਘ, ਕਾਲਾ ਪੰਚ, ਜੀਤਾ ਪੰਚ, ਰਵੀ ਪੇਂਟਰ, ਦਵਿੰਦਰ ਸਿੰਘ, ਸਨੀ ਦੁਬਈ, ਸੀਪਾ ਦੁਬਈ, ਗਗਨ ਦੁਬਈ,ਸ਼ੀਲਾ ਦੁਬਈ,ਚੈਂਚਲ ਦੁਬਈ, ਰੋਸ਼ਨ ਦੁਬਈ ਤੇ ਸਮੂਹ ਸੰਗਤ| 18.10.2018
ਕੋਈ ਵੀ ਪ੍ਰੋਗਰਾਮ ਲਾਇਵ ਕਰਵਾਉਣ ਲਈ ਸੰਪਰਕ ਕਰੋ 9056698330

Post a Comment

0 Comments