Ticker

6/recent/ticker-posts

Advertisement

ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਦਾਇਤਾਂ

 


ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਦਾਇਤਾਂ

  • ਪੰਜਾਬ ਚ ਕਰੋਨਾ ਨਾਇਟ ਕਰਫਿਓ ਅਤੇ ਵੀਕੈਂਡ ਕਰਫਿਓ 12 ਜੁਲਾਈ ਤੋਂ ਖਤਮ
  • ਕਾਲਜ ਤੇ ਕੋਚਿੰਗ ਸੈਂਟਰ ਖੁੱਲਣ ਦਾ ਐਲਾਨ 
  • ਵਿਦਿਆਥੀਆਂ ਅਤੇ ਅਧਿਆਪਕਾਂ ਨੂੰ ਘੱਟੋ-ਘੱਟ ਕਰੋਨਾ ਵੈਕਸੀਨ ਦੀ ਇੱਕ ਡੋਜ 15 ਦਿਨ ਪਹਿਲਾਂ ਲੱਗੀ ਹੋਣੀ ਜਰੂਰੀ 
  • ਇਨ ਡੋਰ 100 ਲੋਕ ਤੇ ਆਊਟਡੋਰ 200 ਲੋਕਾਂ ਦੇ ਇਕੱਠ ਦੀ ਇਜਾਜ਼ਤ
  • ਸੂਬੇ ਦੇ ਸਕੂਲ ਅਜੇ ਰਹਿਣਗੇ ਬੰਦ
  • ਸਾਰੇ ਬਾਰ, ਰੈਸਟੂਰੈਂਟ, ਸਿਨੇਮਾ ਹਾਲ, ਸਵਿਮਿੰਗ ਪੂਲ, ਮਾਲ, ਸਪੋਰਟਸ ਕੰਪਲੈਕਸ ਆਦਿ ਖੋਲਣ ਦੀ ਇਜਾਜ਼ਤ 

Post a Comment

0 Comments