Ticker

6/recent/ticker-posts

Advertisement

ਦੋਲੀਕੇ ਫੁੱਟਬਾਲ ਗਰਾਉਂਡ ਚ ਹੋਏ, 35 ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਮੈਚ ਚ ਖਾਲਸਾ ਵਾਰਿਓਰਸ ਕੁਰਾਲੀ ਰਿਹਾ 3/2 ਨਾਲ ਜੇਤੂ।

 


05-OCT-2021 ਦੋਲੀਕੇ (ਜਲੰਧਰ) 35 ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਮੈਚ ਦੋਲੀਕੇ ਫੁੱਟਬਾਲ ਗਰਾਉਂਡ ਚ ਖੇਡਿਆ ਗਿਆ। 35 ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਮੈਚ ਜੋ ਖਾਲਸਾ ਵਾਰਿਓਰਸ  ਕੁਰਾਲੀ ਬਨਾਮ ਸਿੱਖ ਰੈਜੀਮੈਂਟ ਆਰਮੀ ਰਾਮਗੜ੍ਹ ਵਿਚਕਾਰ ਹੋਇਆ, ਇਨ੍ਹਾਂ ਦੋਵਾਂ ਟੀਮਾਂ ਦੇ ਵਿਚਕਾਰ ਹੋਏ ਰੋਚਕ ਮੁਕਾਬਲੇ ਚ ਖਾਲਸਾ ਵਾਰਿਓਰਸ ਕੁਰਾਲੀ 3/2 ਨਾਲ ਜੇਤੂ ਰਿਹਾ 


ਇਸ ਮੁਕਾਬਲੇ ਚ ਪਹਿਲਾ ਗੋਲ਼ ਸਿੱਖ ਰੈਜੀਮੈਂਟ ਨੇ 16ਵੇ ਮਿੰਟ ਚ ਕੀਤਾ ਥੋੜੇ ਸਮੇ ਬਾਅਦ ਦੂਜਾ ਗੋਲ਼ ਖਾਲਸਾ ਵਾਰਿਓਰਸ ਨੇ 24ਵੇ ਮਿੰਟ ਚ ਕੀਤਾ ਤੀਸਰਾ ਤੇ ਚੋਥਾ ਗੋਲ਼ ਖਾਲਸਾ ਵਾਰਿਓਰਸ ਨੇ 38ਵੇ ਤੇ 67ਵੇ ਮਿੰਟ ਚ ਕੀਤਾ ਆਖਰੀ ਤੇ ਪੰਜਵਾਂ ਗੋਲ਼ ਸਿੱਖ ਰੈਜੀਮੈਂਟ ਆਰਮੀ ਨੇ 90ਵੇ ਮਿੰਟ ਚ ਕੀਤਾ 


ਇਸ ਮੌਕੇ ਤੇ S.C ਵਿੰਗ ਦੇ ਪ੍ਰਧਾਨ ਤਰਲੋਚਨ ਕੁਮਾਰ, ਚਰਨਜੀਤ ਸਿੰਘ, ਮਨਜੀਤ ਸਿੰਘ, ਅਮ੍ਰਿਤਪਾਲ ਸਿੰਘ ਬਿਜਲੀ ਬੋਰਡ, ਸਰਵਣ ਸਿੰਘ, ਰਾਜਾ ਦੋਲੀਕੇ, ਰਵਿੰਦਰ ਸਿੰਘ, ਤਰਨਜੀਤ ਸਿੰਘ ਨੇ ਮੈਚ ਸ਼ੁਰੂ ਹੋਣ ਸਮੇ ਦੋਵਾਂ ਟੀਮਾਂ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ



Report: Des Raj 9056698330
Email: openpunjabi@gmail.com


 

Post a Comment

0 Comments