Ticker

6/recent/ticker-posts

Advertisement

ਗਾਇਕ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਵਿਰੁੱਧ ਮਾਮਲਾ ਦਰਜ਼

 

02 ਦਸੰਬਰ ਨੂੰ ਸੁਖਮਨ ਹੀਰ ਅਤੇ ਜੈਸਮੀਨ ਅਖਤਰ ਦਾ ਗਾਣਾ ਕਾਫਲਾ Youtube ਤੇ ਰਿਲੀਜ ਕੀਤਾ ਗਿਆ, ਇਸ ਗਾਣੇ ਚ ਹਥਿਆਰਾਂ ਅਤੇ ਸ਼ਰਾਬ ਨੂੰ ਖੂਬ ਪ੍ਰਮੋਟ ਕੀਤਾ ਗਿਆ  ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੇ ਕਿਸੇ ਵੀ ਕਿਸਮ ਦੇ ਪ੍ਰਦਰਸ਼ਨ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਤੇ ਲਗਾਈ ਗਈ ਪਾਬੰਦੀ। ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਖੇੜੀ ਨੌਧ ਸਿੰਘ ਵਿਖੇ ਗਾਇਕ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਸਮੇਤ 6-7 ਨਾਂ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ

Post a Comment

0 Comments